Sikh Food Donation Drive

October 10, 2011 in Information

ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਪਹਿਲਾ ਸਿੱਖ ਭੋਜਨ ਦਾਨ ਮੁਹਿੰਮ ਸ਼ੂਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਕਟੋਰੀਅਨ ਫੂਡ ਬੈਂਕ ਨੁੰ ਭੋਜਨ ਦਾਨ ਕੀਤਾ ਜਾਵੇਗਾ। ਆਸਟ੍ਰੇਲੀਆ ਵਿੱਚ ਪਹਿਲਾ ਭੋਜਨ ਦਾਨ ਮੁਹਿੰਮ 13 ਅਤੇ 20 ਨਵੰਬਰ ਨੂੰ ਅਲੱਗ ਅਲੱਗ ਗੁਰੂ ਘਰਾਂ ਵਿੱਚ ਹੋਵੇਗਾ।

ਜਿਆਦਾ ਜਾਣਕਾਰੀ ਲਈ ਸ: ਸੁਖਦੀਪ ਸਿੰਘ ਜਾਂ ਹਰਕੀਰਤ ਸਿੰਘ ਨੂੰ ਸੰਪਰਕ ਕਰੋ ਜੀ।